ThatQuiz Test Library Take this test now
Quiz on India : Physiographic Units
Contributed by: Gupta
ਇਨ੍ਹਾਂ ਵਿੱਚੋਂ ਕਿਹੜੀ ਝੀਲ ਨਹੀਂ ਹੈ?Which of the following is not a lake?
Vembanad
Sambhar
Chilika
 Saddle
ਇਨ੍ਹਾਂ ਵਿੱਚੋਂ ਕਿਹੜਾ ਨਾਂ ਵੱਖਰੀ ਪਛਾਣ ਵਾਲਾ ਹੈ?
Which of these names has a different identity?
Cauvery
Sharda
Gomati
Yamuna
ਅਰਬ ਸਾਗਰ ਵਿੱਚ ਡਿੱਗਣ ਵਾਲੀਆਂ ਕੋਈ ਦੋ ਨਦੀਆਂ ਦੇ ਨਾਂ ਦੱਸੋ।
Name any two rivers that fall into the Arabian Sea.
Narmada and Tapti
Ganga and Jamuna
Godavari and Mahanadi 
Krishna and Cauvery
ਭਾਬਰ, ਤਰਾਈ, ਬਾਂਗਰ, ਖਾਡਰ, ਰੇਹ ਅਤੇ ਭੂਰ ਸਭ ___ ਦੀਆਂ ਕਿਸਮਾਂ ਹਨ।Bhabar, Terai, Bangar, Khadar, Reh and Bhur all are types of ___.
Mountains
Plains
Plateaus
islands
 ਅਰਾਵਲੀ ਪਰਬਤ ਵਿੱਚ ਸਥਿਤ ਦੱਰਾ ___ ਗੁਰੂ ਸ਼ਿਖਰ ਅਤੇ ਮਾਊਂਟ ਆਬੂ ਨੂੰ
ਵੱਖ ਕਰਦਾ ਹੈ।The pass in the Aravalli Mountains __ separatesGuru Shikhar and Mount Abu.
Pal Ghat
Thar Ghat
Bhor Ghat 
Goran Ghat 
Students who took this test also took :

Created with That Quiz — the math test generation site with resources for other subject areas.