ThatQuiz Test Library Take this test now
10 SST Quiz G-L2 - India - Land
Contributed by: Gupta
  • 1. ਭਾਰਤ ਦੇ ਧਰਾਤਲ ਨੂੰ ਮੁੱਖ ਰੂਪ ਵਿੱਚ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? The terrain of India can be mainly divided into how many parts?
A) 6
B) 4
C) 3
D) 5
  • 2. ਜਾਸਕਰ, ਕਰਾਕੁਰਮ, ਲੱਦਾਖ ਅਤੇ ਕੈਲਾਸ਼ ਹਿਮਾਲਿਆ ਦੇ ਕਿਸ ਭਾਗ ਦੀਆਂ ਪਰਬਤੀ ਲੜੀਆਂ ਹਨ? Jaskar, Karakuram, Ladakh and Kailash are mountain ranges in which part of the Himalayas?
A) ਮਹਾਨ ਹਿਮਾਲਿਆ / Great Himalayas
B) ਬਾਹਰੀ ਹਿਮਾਲਿਆ / Outer Himalayas
C) ਟਰਾਂਸ ਹਿਮਾਲਿਆ / Trans Himalayas
D) ਛੋਟਾ ਹਿਮਾਲਿਆ / Lesser Himalayas
  • 3. ਹਿਮਾਲਾ ਪਰਬਤ ਦਾ ਜਨਮ ਕਿਸ ਸਾਗਰ ਤੋਂ ਹੋਇਆ? From which sea was the Himalayas born?
A) ਅਰਬ ਸਾਗਰ / Arabian Sea
B) ਟੈਥੀਜ਼ ਸਾਗਰ / Tethys Sea
C) ਕਾਲਾ ਸਾਗਰ / Black Sea
D) ਲਾਲ ਸਾਗਰ / Red Sea
  • 4. ਸ਼ਿਮਲਾ, ਸ਼੍ਰੀਨਗਰ, ਮੰਸੂਰੀ, ਨੈਨੀਤਾਲ ਅਤੇ ਦਾਰਜੀਲਿੰਗ ਵਰਗੇ ਸਿਹਤਵਰਧਕ ਅਤੇ ਸੈਲਾਨੀ ਸਥਾਨ ਹਿਮਾਲਿਆ ਦੇ ਕਿਹੜੇ ਭਾਗ ਵਿੱਚ ਮਿਲਦੇ ਹਨ? In which part of the Himalayas are healthy and tourist places like Shimla, Srinagar, Mansuri, Nainital and Darjeeling are found?
A) ਬਾਹਰੀ ਹਿਮਾਲਿਆ / Outer Himalayas
B) ਟਰਾਂਸ ਹਿਮਾਲਿਆ / Trans Himalayas
C) ਛੋਟਾ ਹਿਮਾਲਿਆ / Lesser Himalayas
D) ਮਹਾਨ ਹਿਮਾਲਿਆ / Great Himalayas
  • 5. ਭਾਰਤ ਵਿੱਚ ਦਰਾੜ ਘਾਟੀਆਂ ਕਿੱਥੇ ਸਥਿਤ ਹਨ? Where are the rift valleys located in India?
A) ਹਿਮਾਲਿਆ ਪਰਬਤ ਵਿੱਚ / Himalayan Mountains
B) ਪ੍ਰਾਇਦੀਪੀ ਪਠਾਰ ਵਿੱਚ / Peninsular Plateau
C) ਦੀਪ ਸਮੂਹ ਵਿੱਚ / Islands
D) ਅਰਬ ਸਾਗਰ ਵਿੱਚ / Arabian Sea
  • 6. ਪੀਰ ਪੰਜਾਲ, ਧੌਲਾਧਾਰ ਤੇ ਕੁਮਾਊਂ, ਮਹਾਂਭਾਰਤ, ਮੰਸੂਰੀ ਅਤੇ ਥਿੰਪੂ ਪਰਬਤ ਸ਼੍ਰੇਣੀਆਂ ਹਿਮਾਲਿਆ ਦੇ ਕਿਹੜੇ ਭਾਗ ਵਿੱਚ ਸਥਿਤ ਹਨ? Peer Panjal, Dhauladhar and Kumaon, Mahabharat, Mussoorie and Thimphu are located In which section of Himalaya?
A) ਛੋਟਾ ਹਿਮਾਲਿਆ / Lesser Himalayas
B) ਟਰਾਂਸ ਹਿਮਾਲਿਆ / Trans Himalayas
C) ਛੋਟਾ ਹਿਮਾਲਿਆ / Lesser Himalayas
D) ਬਾਹਰੀ ਹਿਮਾਲਿਆ / Outer Himalayas
  • 7. ਧਰਤੀ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਗਾਡਵਿਨ ਆਸਟਿਨ ਜਾਂ ਕੇ2 ਹਿਮਾਲਿਆ ਪਰਬਤ ਦੇ ਕਿਸ ਭਾਗ ਵਿੱਚ ਸਥਿਤ ਹੈ? . In which part of the Himalayas, the second highest peak of the earth Godwin Austin or K2 is located?
A) ਛੋਟਾ ਹਿਮਾਲਿਆ / Lesser Himalayas
B) ਟਰਾਂਸ ਹਿਮਾਲਿਆ / Trans Himalayas
C) ਮਹਾਨ ਹਿਮਾਲਿਆ / Great Himalayas
D) ਬਾਹਰੀ ਹਿਮਾਲਿਆ / Outer Himalayas
  • 8. ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਹਿਮਾਲਿਆ ਦੇ ਕਿਸ ਭਾਗ ਵਿੱਚ ਸਥਿਤ ਹੈ? Mount Everest, the highest peak in the world is located in which part of the Himalayas?
A) ਟਰਾਂਸ ਹਿਮਾਲਿਆ / Trans Himalayas
B) ਮਹਾਨ ਹਿਮਾਲਿਆ / Great Himalayas
C) ਬਾਹਰੀ ਹਿਮਾਲਿਆ / Outer Himalayas
D) ਛੋਟਾ ਹਿਮਾਲਿਆ / Lesser Himalayas
  • 9. ਦਮਨ ਤੋਂ ਲੈ ਕੇ ਗੋਆ ਤੱਕ ਦਾ ਮੈਦਾਨ ________________ ਅਖਵਾਉਂਦਾ ਹੈੇ। The plains from Daman to Goa is called ________________.
A) ਮਾਲਾਬਾਰ ਤੱਟਵਰਤੀ ਮੈਦਾਨ / Malabar Coastal Plain
B) ਕੋਰੋਮੰਡਲ ਤੱਟਵਰਤੀ ਮੈਦਾਨ / Coromandel Coastal Plain
C) ਕੋਂਕਣ ਤੱਟਵਰਤੀ ਮੈਦਾਨ / Konkan Coastal Plain
  • 10. ਉਹ ਉੱਚੇ-ਮੈਦਾਨੀ ਖੇਤਰ ਜਿੱਥੇ ਹੜ੍ਹਾਂ ਰਾਹੀਂ ਦਰਿਆਵਾਂ ਦਾ ਪਾਣੀ ਨਹੀਂ ਪਹੁੰਚ ਸਕਦਾ ਅਤੇ ਜਿੱਥੇ ਪੁਰਾਣੀ ਜੰਮੀ ਤਲਛੱਟ ਵਿੱਚ ਚੂਨੇ ਦੇ ਕੰਕਰ ਪੱਥਰ ਜ਼ਿਆਦਾ ਮਾਤਰਾ ਵਿੱਚ ਮਿਲਦੇ ਹੋਣ, ਨੂੰ _______ ਕਿਹਾ ਜਾਂਦਾ ਹੈ। The high-plains area where river water cannot reach through floods and where lime pebbles are found in large quantities in the old frozen sediment is called ___
A) ਖਾਡਰ ਦੇ ਮੈਦਾਨ / The Plains of Khader
B) ਬਾਂਗਰ ਦੇ ਮੈਦਾਨ / Bangar Plains
C) ਤਰਾਈ ਦੇ ਮੈਦਾਨ / Terai Plains
D) ਭਾਬਰ ਦੇ ਮੈਦਾਨ / The Plains of Bhabar
Students who took this test also took :

Created with That Quiz — the site for test creation and grading in math and other subjects.